Live Chat
Skip to main content

ਖਤਰਨਾਕ ਊਰਜਾ ਨਾਲ ਸੁਰਖਿਅਤ ਰਹਿਣਾ: ਲਾਕਆਉਟ ਟੈਗਆਉਟ ਵਿਧੀ ਵਰਤਣਾ

ਜੇ ਤੁਸੀਂ ਨਿਰਮਾਣ ਵਿੱਚ ਕੰਮ ਕਰ ਰਹੇ ਹੋ, ਤੁਸੀਂ ਹਰ ਰੋਜ਼ ਤਾਕਤਵਰ ਮਸ਼ੀਨਰੀ ਵਰਤਦੇ ਹੋ। ਇਸ ਉਪਕਰਨ ਵਿੱਚ ਖਤਰਨਾਕ ਊਰਜਾ ਹੁੰਦੀ ਹੈ (ਇਲੈਕਟ੍ਰੀਕਲ, ਦਬਾਅਪੂਰਨ ਹਵਾ, ਮਕੈਨੀਕਲ, ਰਸਾਇਣਿਕ ਅਤੇ ਹੋਰ) ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਛੋਟੀ ਵੀਡਿਓ ਦੇਖੋ ਅਤੇ ਸਿੱਖੋ ਕਿਵੇਂ ਲਾਕਆਉਟ ਟੈਗਆਉਟ ਵਿਧੀ ਵਰਤਣ ਦੌਰਾਨ ਸੁਰੱਖਿਅਤ ਰਹਿਣਾ ਹੈ।